Tuesday, 15 September 2026
Live TV
lokopinion.comKhabar har pal
Punjab

ਪੰਜਾਬ SIR ਦੀ ਡਰਾਫਟ ਵੋਟਰ ਸੂਚੀ ਜਾਰੀ: ਇਸ ਤਰ੍ਹਾਂ ਵੇਖੋ ਆਪਣਾ ਨਾਮ...

13 August 2026·1 min read
ਪੰਜਾਬ SIR ਦੀ ਡਰਾਫਟ ਵੋਟਰ ਸੂਚੀ ਜਾਰੀ: ਇਸ ਤਰ੍ਹਾਂ ਵੇਖੋ ਆਪਣਾ ਨਾਮ...
Punjab SIR draft voter list- ਪੰਜਾਬ ਵਿੱਚ ਵੋਟਰ ਸੂਚੀਆਂ ਦੇ ਸਪੈਸ਼ਲ ਇੰਟੈਂਸਿਵ ਰਿਵੀਜ਼ਨ (SIR) ਦਾ ਦੂਜਾ ਦੌਰ ਸ਼ੁਰੂ ਹੋ ਗਿਆ ਹੈ। ਚੋਣ ਕਮਿਸ਼ਨ ਨੇ ਡਰਾਫਟ ਵੋਟਰ ਸੂਚੀ 2026 ਜਾਰੀ ਕਰ ਦਿੱਤੀ ਹੈ। ਹੁਣ, ਤੁਸੀਂ ਘਰ ਬੈਠੇ ਜਾਂਚ ਕਰ ਸਕਦੇ ਹੋ ਕਿ ਤੁਹਾਡਾ ਨਾਮ ਨਵੀਂ ਡਰਾਫਟ ਵੋਟਰ ਸੂਚੀ ਵਿੱਚ ਹੈ ਜਾਂ ਨਹੀਂ। ਤੁਸੀਂ ਇਹ ਵੀ ਪਤਾ ਲਗਾ ਸਕਦੇ ਹੋ ਕਿ SIR ਪ੍ਰਕਿਰਿਆ ਦੌਰਾਨ ਤੁਹਾਡਾ ਨਾਮ ਵੋਟਰ ਸੂਚੀ ਵਿੱਚੋਂ ਹਟਾ ਦਿੱਤਾ ਗਿਆ ਜਾਂ ਨਹੀਂ। ਇਥੇ ਮਿਲੇਗੀ ਡਰਾਫਟ ਵੋਟਰ ਸੂਚੀ ਡਰਾਫਟ ਵੋਟਰ ਸੂਚੀ ਦੀ ਜਾਂਚ ਕਰਨ ਲਈ ਸੀਈਓ ਪੰਜਾਬ ਦੀ ਅਧਿਕਾਰਤ ਵੈੱਬਸਾਈਟ, www.ceopunjab.gov.in ਉਤੇ ਜਾਓ। ਵੈੱਬਸਾਈਟ ਦੇ ਹੋਮ ਪੇਜ ਉਤੇ ਐਸਆਈਆਰ ਨਾਲ ਸਬੰਧਤ ਤਿੰਨ ਮਹੱਤਵਪੂਰਨ ਲਿੰਕ ਦਿੱਤੇ ਘਏ ਹਨ। 1. ASDD ਲਿਸਟ - ਇਸ ਵਿੱਚ ਉਨ੍ਹਾਂ ਲੋਕਾਂ ਬਾਰੇ ਜਾਣਕਾਰੀ ਹੁੰਦੀ ਹੈ ਜਿਨ੍ਹਾਂ ਦੇ ਨਾਮ ਵੋਟਰ ਸੂਚੀ ਵਿੱਚੋਂ ਹਟਾ ਦਿੱਤੇ ਗਏ ਹਨ।
Share:WhatsAppXFacebook

Related stories

Punjab News: ਸਕੂਲਾਂ ਵਿਚ ਛੁੱਟੀ, ਬੰਬ ਦੀ ਧਮਕੀ ਪਿੱਛੋਂ ਲਿਆ ਫੈਸਲਾ
Punjab

Punjab News: ਸਕੂਲਾਂ ਵਿਚ ਛੁੱਟੀ, ਬੰਬ ਦੀ ਧਮਕੀ ਪਿੱਛੋਂ ਲਿਆ ਫੈਸਲਾ

Holiday in Punjab: ਪੰਜਾਬ ਵਿਚ ਛੁੱਟੀ ਬਾਰੇ ਸਰਕਾਰ ਨੇ ਜਾਰੀ ਕੀਤਾ ਨੋਟੀਫਿਕੇਸ਼ਨ
Punjab

Holiday in Punjab: ਪੰਜਾਬ ਵਿਚ ਛੁੱਟੀ ਬਾਰੇ ਸਰਕਾਰ ਨੇ ਜਾਰੀ ਕੀਤਾ ਨੋਟੀਫਿਕੇਸ਼ਨ

ਪੰਜਾਬ ਸਰਕਾਰ ਦਾ ਮੁਲਾਜ਼ਮਾਂ ਨੂੰ ਵੱਡਾ ਭਰੋਸਾ, ਹੜਤਾਲ ਵਿਚਾਲੇ ਅਮਨ ਅਰੋੜਾ ਦੀ ਅਪੀਲ
Punjab

ਪੰਜਾਬ ਸਰਕਾਰ ਦਾ ਮੁਲਾਜ਼ਮਾਂ ਨੂੰ ਵੱਡਾ ਭਰੋਸਾ, ਹੜਤਾਲ ਵਿਚਾਲੇ ਅਮਨ ਅਰੋੜਾ ਦੀ ਅਪੀਲ

ਬੜੇ ਕੰਮ ਦਾ ਹੁੰਦੈ ਬਿਜਲੀ ਮੀਟਰ ਉਤੇ ਲੱਗਾ ਇਹ ਕਾਲਾ ਬਟਨ, ਜਾਣੋ ਬਿੱਲ ਘਟਾਉਣ ਦਾ ਨੁਕਤਾ...
Punjab

ਬੜੇ ਕੰਮ ਦਾ ਹੁੰਦੈ ਬਿਜਲੀ ਮੀਟਰ ਉਤੇ ਲੱਗਾ ਇਹ ਕਾਲਾ ਬਟਨ, ਜਾਣੋ ਬਿੱਲ ਘਟਾਉਣ ਦਾ ਨੁਕਤਾ...