ਮੰਗਲਵਾਰ, 15 ਸਤੰਬਰ 2026
ਲਾਈਵ ਟੀਵੀ
lokopinion.comKhabar har pal
Punjab

ਰਾਜਾ ਵੜਿੰਗ ਦੀ ਸਟੇਜ 'ਤੇ 'ਚਰਨਜੀਤ ਚੰਨੀ ਜਿੰਦਾਬਾਦ' ਦਾ ਨਾਅਰਾ ਲਾਉਣ ਵਾਲੇ ਮੁੰਡੇ ਬਾਰੇ ਵੱਡਾ ਖੁਲਾਸਾ

4 August 2026·1 min read
ਰਾਜਾ ਵੜਿੰਗ ਦੀ ਸਟੇਜ 'ਤੇ 'ਚਰਨਜੀਤ ਚੰਨੀ ਜਿੰਦਾਬਾਦ' ਦਾ ਨਾਅਰਾ ਲਾਉਣ ਵਾਲੇ ਮੁੰਡੇ ਬਾਰੇ ਵੱਡਾ ਖੁਲਾਸਾ
ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੇ ਮੰਚ 'ਤੇ ਚੰਨੀ ਜ਼ਿੰਦਾਬਾਦ ਦੇ ਨਾਅਰੇ ਲਗਾਉਣ ਵਾਲੇ ਨੌਜਵਾਨ ਬਾਰੇ ਨਵਾਂ ਖੁਲਾਸਾ ਹੋਇਆ ਹੈ, ਦਰਅਸਲ ਰਾਜਾ ਵੜਿੰਗ ਦੀ ਸਟੇਜ ਤੋਂ ਚੰਨੀ ਦੇ ਹੱਕ 'ਚ ਨਾਅਰਾ ਬੁਲੰਦ ਕਰਨ ਵਾਲਾ ਨੌਜਵਾਨ ਨਸ਼ਾ ਤਸਕਰੀ ਦੇ ਮਾਮਲੇ ਵਿਚ ਮੁਲਜ਼ਮ ਰਹਿ ਚੁੱਕਾ ਹੈ। ਕਾਂਗਰਸ ਦੇ 'ਹਰ ਬੂਥ ਮਜ਼ਬੂਤ' ਮੁਹਿੰਮ ਤਹਿਤ ਸੋਮਵਾਰ ਨੂੰ ਗੋਨੀਆਣਾ ਨੇੜੇ ਇਕ ਰਿਜ਼ੋਰਟ ਵਿਚ ਪਹੁੰਚੇ ਵੜਿੰਗ ਦੇ ਸਾਹਮਣੇ ਕੁਝ ਕਾਰਕੁਨਾਂ ਨੇ 'ਚੰਨੀ ਜ਼ਿੰਦਾਬਾਦ' ਦੇ ਨਾਅਰੇ ਲਗਾਏ ਸਨ। ਇਸ 'ਤੇ ਉਨ੍ਹਾਂ ਇਕ ਨੌਜਵਾਨ ਕਮਲਦੀਪ ਸਿੰਘ ਵਾਸੀ ਫ਼ਤਹਿਪੁਰ ਨੂੰ ਮੰਚ 'ਤੇ ਬੁਲਾ ਕੇ ਨਾਅਰੇ ਲਗਵਾਏ ਸਨ।
Share:WhatsAppXFacebook

Related stories

Punjab News: ਸਕੂਲਾਂ ਵਿਚ ਛੁੱਟੀ, ਬੰਬ ਦੀ ਧਮਕੀ ਪਿੱਛੋਂ ਲਿਆ ਫੈਸਲਾ
Punjab

Punjab News: ਸਕੂਲਾਂ ਵਿਚ ਛੁੱਟੀ, ਬੰਬ ਦੀ ਧਮਕੀ ਪਿੱਛੋਂ ਲਿਆ ਫੈਸਲਾ

Holiday in Punjab: ਪੰਜਾਬ ਵਿਚ ਛੁੱਟੀ ਬਾਰੇ ਸਰਕਾਰ ਨੇ ਜਾਰੀ ਕੀਤਾ ਨੋਟੀਫਿਕੇਸ਼ਨ
Punjab

Holiday in Punjab: ਪੰਜਾਬ ਵਿਚ ਛੁੱਟੀ ਬਾਰੇ ਸਰਕਾਰ ਨੇ ਜਾਰੀ ਕੀਤਾ ਨੋਟੀਫਿਕੇਸ਼ਨ

ਪੰਜਾਬ ਸਰਕਾਰ ਦਾ ਮੁਲਾਜ਼ਮਾਂ ਨੂੰ ਵੱਡਾ ਭਰੋਸਾ, ਹੜਤਾਲ ਵਿਚਾਲੇ ਅਮਨ ਅਰੋੜਾ ਦੀ ਅਪੀਲ
Punjab

ਪੰਜਾਬ ਸਰਕਾਰ ਦਾ ਮੁਲਾਜ਼ਮਾਂ ਨੂੰ ਵੱਡਾ ਭਰੋਸਾ, ਹੜਤਾਲ ਵਿਚਾਲੇ ਅਮਨ ਅਰੋੜਾ ਦੀ ਅਪੀਲ

ਬੜੇ ਕੰਮ ਦਾ ਹੁੰਦੈ ਬਿਜਲੀ ਮੀਟਰ ਉਤੇ ਲੱਗਾ ਇਹ ਕਾਲਾ ਬਟਨ, ਜਾਣੋ ਬਿੱਲ ਘਟਾਉਣ ਦਾ ਨੁਕਤਾ...
Punjab

ਬੜੇ ਕੰਮ ਦਾ ਹੁੰਦੈ ਬਿਜਲੀ ਮੀਟਰ ਉਤੇ ਲੱਗਾ ਇਹ ਕਾਲਾ ਬਟਨ, ਜਾਣੋ ਬਿੱਲ ਘਟਾਉਣ ਦਾ ਨੁਕਤਾ...